ਸੁਣ ਭੇਤ ਦੀ ਗੱਲ…

ਜਾ ਹੋਛੇ ਹਮਰਾਜ਼ ਨੇ

ਸਾਰੇ ਪਿੰਡ ਨੂੰ ਦੱਸੀ

ਸੁਰਜੀਤ ਕਲਸੀ

سُن بھیت دی گّل
جا حوچھے ہمراز نے
سارے پنڈ نوں دّسی

سُرجیت کلسی

شاہ مُکھی لپی انتر : جسوندر سنگھ
ਸ਼ਾਹਮੁਖੀ ਲਿੱਪੀਅੰਤਰ: ਜਸਵਿੰਦਰ