ਉਸ ਦਾ ਸਾਂਵਲਾ ਰੰਗ

ਦਰਖਤਾਂ ਦੀ ਛਾਂ ‘ਚ

ਗੁੰਮ ਹੋ ਰਿਹਾ

ਮਿੱਤਰ ਰਾਸ਼ਾ

اُس دا سانولا رنگ
درختاں دی چھاں وچ
گُم ہو رہا

متر راشا

شاہ مُکھی لپی انتر : جسوندر سنگھ
ਸ਼ਾਹਮੁਖੀ ਲਿੱਪੀਅੰਤਰ : ਜਸਵਿੰਦਰ ਸਿੰਘ