summer heat—

I spread both hands

On the cold marble alter

John Brandi

ਗਰਮ ਰੁੱਤ ਦਾ ਸੇਕ–

ਮੈ ਫੈਲਾਏ ਦੋਨੋਂ ਹੱਥ

ਸੀਤ ਸੰਗਮਰਮਰ ਦੀ ਵੇਦੀ ਉੱਤੇ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ

گرم رُت دا سیک
میں پھیلاے دونوں ہّتھ
سیت سنگمرمر دی ویدی اُتے

جوہن برینڈی

گرمُکھی : امرجیت ساتھی
شاہ مُکھی لپی انتر : جسوندر سنگھ
ਗੁਰਮੁਖੀ ਲਿੱਪੀਅੰਤਰ : ਜਸਵਿੰਦਰ ਸਿੰਘ