ਬਿਰਧ ਪੈਰ

ਜੰਮਣ ਭੌਂ ‘ਤੇ ਤੁਰਦੇ

ਬਾਲਾਂ ਵਾਂਗ

ਗੁਰਮੀਤ ਸੰਧੂ

بردھ پیر
جمن بھُیں تے تُردے
بالاں وانگ

گُرمیت سندھو

شاہ مُکھی لپی انتر : جسوندر سنگھ

ਸ਼ਾਹਮੁਖੀ ਲਿੱਪੀਅੰਤਰ : ਜਸਵਿੰਦਰ ਸਿੰਘ