ਭਰਨ ਹੁੰਗਾਰੇ ਬੇਲਚੇ

ਬਰਫ ਹਟਾਉਂਦੀਆਂ

ਗੁਆਂਢਣਾ ਚੁੱਪ

ਸੰਦੀਪ ਧਨੋਆ

بھرن حنگھارے بیلچے
برف ہٹاوندیاں
گوانڈھنا چُپ

سندیپ دھنوآ

ساہ مُکھی لپی انتر : جسوندر سنگھ
ਸ਼ਾਹਮੁਖੀ ਲਿੱਪੀਅੰਤਰ : ਜਸਵਿੰਦਰ ਸਿੰਘ