ਸਿਰ ‘ਤੇ ਅੱਠ ਇੱਟਾਂ…

ਮਾਲਕ ਨੂੰ ਪੁੱਛੇ ਮਜਦੂਰ

‘ਸਾਹਿਬ ਪਾਂਚ ਕਬ ਵਜੇਂਗੇ’

ਦਰਬਾਰਾ ਸਿੰਘ

سر تے اّتھ اٹاں
مالک نوں پُچھے مزدور
“ساحب پانچ کب وجیں گے

دربارا سنگھ

شاہ مُکھی: جسوندر سنگھ
ਸ਼ਾਹਮੁਖੀ ਲਿੱਪੀਅੰਤਰ : ਜਸਵਿੰਦਰ ਸਿੰਘ