ਪੁਲ਼ ਬਣੇ ਨੂੰ ਦੇਰ ਹੋਈ

ਇੰਤਜ਼ਾਰ ਹੋ ਰਹੀ

ਉਦਘਾਟਨ ਕਰਨ ਆਏ ਕੋਈ

ਮਿੱਤਰ ਰਾਸ਼ਾ

پُل بنے نوں دیر ہوئ
انتظار ہو رہی
اُدگھاٹن کرن آیے کوئ

متر راشا

شاہ مُکھی: جسوندر سنگھ

ਸ਼ਾਹਮੁਖੀ ਲਿੱਪੀਅੰਤਰ : ਜਸਵਿੰਦਰ ਸਿੰਘ