ਵੱਡੇ ਕੱਢਣ ਕੰਧਾਂ

ਨਿਕੇ ਬੱਚੇ ਜੋੜਣ

ਮੋਹ ਦੀਆਂ ਤੰਦਾਂ

ਬਲਜੀਤਪਾਲ ਸਿੰਘ

وُڈے کُڈھن کندھاں
نکے جوڑن
موھ دیاں تندوں

بلجیتپال سنگھ

ਲਿੱਪੀਅੰਤਰ: ਜਸਵਿੰਦਰ ਸਿੰਘ