ਨਿੱਕੀ ਗੁੱਡੀ ਆਕੇ ਪੁੱਛੇ

ਡੈਡੀ ਜੀ ਜੇ ਠੰਡ ਲੱਗਦੀ

ਚਾਹ ਬਣਾਕੇ ਲਿਆਵਾਂ

ਬਲਜੀਤਪਾਲ ਸਿੰਘ

نّکئ گُڈئ آکے پُّچھے
ڈیڈئ جئ جے ٹھنڈ لگدئ
چاھ بنا کہ لیاواں

بلجیت پال سنگھ

جسوندر : لّپئ انتر

ਲਿੱਪੀਅੰਤਰ: ਜਸਵਿੰਦਰ ਸਿੰਘ