ਕਬਰਾਂ ‘ਤੇ ਡਿਗਿਆ ਬੰਬ

ਠਹਾਕੇ ਜਿਹਾ ਧਮਾਕਾ

ਬੜੀ ਦੂਰ ਤੱਕ ਸੁਣਿਆ

ਜਗਜੀਤ ਸੰਧੂ

قبراں تے ڈگیا بمب
تھہاکے جہا دھماکہ
بڑئ دور تُک سُنیا

جگجیت سندھو

جسوندر : لّپئ انتر

ਲਿੱਪੀਅੰਤਰ: ਜਸਵਿੰਦਰ ਸਿੰਘ