ਉੱਪਰ ਲਿਖਿਆ
ਨਾਨਕਸ਼ਾਹੀ ਜੰਤਰੀ
ਅੰਦਰ ਰਾਸ਼ੀਫਲ
ਬਲਜੀਤਪਾਲ ਸਿੰਘ
اُپر لکھیا
نانکشاہئ جنترئ
اندر راشئ پھل
بلجیتپال سنگھ
لّپئ انتر : جسوندر
ਲਿੱਪੀਅੰਤਰ: ਜਸਵਿੰਦਰ ਸਿੰਘ
04 ਵੀਰਵਾਰ ਫਰ. 2010
Posted ਜੀਵਨ/Life, ਧਰਮ/Religion, ਪੰਜਾਬ/Punjab, ਬਲਜੀਤ ਪਾਲ ਸਿੰਘ
inਬਲਜੀਤਪਾਲ ਸਿੰਘ
بلجیتپال سنگھ
لّپئ انتر : جسوندر
ਲਿੱਪੀਅੰਤਰ: ਜਸਵਿੰਦਰ ਸਿੰਘ
ਵਾਹ ਜੀ ਵਾਹ!
ਬੇੜੀ ਕੌਣ ਬਚਾਵੇ
ਮਾਝੀ ਆਪੂੰ
ਡੋਬਣ ਜਾਵੇ
ਅਸੀਂ ਉਧਰ ਨੂੰ ਮੁੜੇ
ਜਿਧਰੋਂ ਸਾਨੂੰ ਮੋੜਿਆ ਸੀ
ਗੁਰੂ ਨਾਨਕ ਜੀ ਨੇ
sade natak maf kareen
baba Nanak maf kareen.