ਮੌਣ ‘ਤੇ ਧਰਕੇ

ਸਾਲੂ, ਸੱਗੀ, ਚੂੜਾ

ਖੂਹ ਵਿੱਚ ਡੁੱਬੀ ਚੀਖ

ਜਗਜੀਤ ਸੰਧੂ

مون تے دھرکے
سالؤ سُگئ چوڑا
کھوہ وچ ڈُبئ چیخ

جگجیت سندھو

جسوندر : لّپئ انتر

ਸ਼ਾਹਮੁਖੀ ਲਿੱਪੀਅੰਤਰ : ਜਸਵਿੰਦਰ