at dawn

trying to find words

lost in sleep

John Brandi

ਦਿਨ ਚੜ੍ਹੇ

ਸ਼ਬਦ ਭਾਲ਼ਦਾ ਜੋ

ਸੁੱਤਿਆਂ ਲਏ ਗੁਆ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ

دن چڑے
شبد بھالدا
جو ستیاں لئے گوا

جوہن برینڈئ

امرجیت ساتھئ :گرمکھئ

جسوندر : لّپئ انتر

ਸ਼ਾਹਮੁਖੀ ਲਿੱਪੀਅੰਤਰ : ਜਸਵਿੰਦਰ