after the ceremony

the Brahmin’s offering

gobbled by ducks

John Brandi

ਪੂਜਾ-ਪਾਠ ਦੇ ਪਿਛੋਂ

ਪੁਜਾਰੀ ਦਾ ਚੜ੍ਹਾਵਾ

ਛਕ ਗਈਆਂ ਬੱਤਖਾਂ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ