in the arms of the goddess

boys untangling

their kites

John Brandi

ਦੇਵੀ-ਮੂਰਤੀ ਦੀਆਂ ਬਾਹਾਂ ਚੋਂ

ਮੁੰਡੇ ਛੁਡਾ ਰਹੇ

ਅਪਣੇ ਉਲ਼ਝੇ ਪਤੰਗ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ