over the bedroom chair

her night gown

still warm

John Brandi

ਬੈੱਡਰੂਮ ਦੀ ਕੁਰਸੀ ‘ਤੇ

ਪਿਆ ਉਸ ਦਾ ਨਾਈਟ ਗਾਉਨ

ਹਾਲੇ ਵੀ ਨਿੱਘਾ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ