ਰਹੀ ਜੀਣ ਦੀ ਆਸ…

ਮਲ਼ਬੇ ਹੇਠਾਂ ਇੱਕੀ ਦਿਨ

ਚੱਲਦੇ ਰਹੇ ਸਵਾਸ

ਅਮਰਜੀਤ ਸਾਥੀ

ਨੋਟ: ਹੇਟੀ ਦੇ ਤਬਾਹਕਾਰੀ ਮਹਾਂ-ਦੁਖਾਂਤ ਵਿਚ ਕੁਝ ਚੱਲਦੇ ਰਹੇ ਸਾਹਾਂ ਦੀ ਸਮਰੱਥਾ ਨੂੰ ਸਮਰਪਤ।