perfectly empty sky
but he fills it
talking to himself
John Brandi
ਪੂਰਾ ਅੰਬਰ ਸੱਖਣਾ
ਪਰ ਉਹ ਇਸ ਨੂੰ ਭਰ ਰਿਹਾ
ਅਪਣੇ ਨਾਲ਼ ਗੱਲਾਂ ਕਰ ਕੇ
ਜੌਨ ਬਰੈਂਡੀ
ਅਨੁਵਾਦ: ਅਮਰਜੀਤ ਸਾਥੀ
23 ਸ਼ਨੀਵਾਰ ਜਨ. 2010
Posted ਅਨੁਵਾਦ, ਅਮਰੀਕਾ/USA, ਕੁਦਰਤ/Nature, ਜੀਵਨ/Life, ਜੌਨ ਬਰੈਂਡੀ/John Brandi
inJohn Brandi
ਜੌਨ ਬਰੈਂਡੀ
ਅਨੁਵਾਦ: ਅਮਰਜੀਤ ਸਾਥੀ