clinging

to the old man’s umbrella

a wet chrysanthemum

John Brandi

ਬਾਬੇ ਦੀ ਛਤਰੀ

ਨਾਲ਼ ਲਟਕੇ

ਇਕ ਭਿੱਜੀ ਗੁਲਦਾਉਦੀ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ