morning fog

hides the holiday couple

but not their argument

John Brandi

ਸਵੇਰੇ ਧੁੰਦ ਨੇ

ਲਕੋ ਲਿਆ ਸੈਲਾਨੀ ਜੋੜੇ ਨੂੰ

ਪਰ ਉਨ੍ਹਾਂ ਦਾ ਝਗੜਾ ਨਾ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ