ਚੌਰਸ ਦਿਸੇ ਮਕਾਨ

—–ਬਾਪੂ—–

ਬੇਬੇ——-ਬੱਚੇ

ਅੰਦਰ ਵਸੇ ਤਿਕੋਨ

ਦਰਬਾਰਾ ਸਿੰਘ