awakened from

an afternoon nap

by a passing cloud

John Brandi

ਉੱਡਦੇ ਬੱਦਲ਼ ਨੇ

ਤੀਜੇ ਪਹਿਰ ਜਗਾਇਆ

ਗੂਹੜੀ ਨੀਂਦ ਚੋਂ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ