ਬੇਬੇ ਦਾ ਹੱਥ ਫੜ ਕੇ

‘ਚਿੱਤ ਹੁਣ ਸਾਥ ਨੀ ਦਿੰਦਾ’

ਕਹਿੰਦਾ ਚੁੱਪ ਹੋਗਿਆ ਬਾਪੂ

ਦਰਬਾਰਾ ਸਿੰਘ