swirling fog

first only the cliffs

then only the sea

John Brandi

ਘੁੰਮ-ਘੁੰਮਾਉਂਦੀ ਧੁੰਦ

ਪਹਿਲਾਂ ਸਿਰਫ ਚਟਾਨਾਂ

ਫੇਰ ਦਿਸੇ ਸਿਰਫ ਸਮੁੰਦਰ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ