ਲੋਹੜੀ ਰਹੇ ਮਨਾ

ਫਾਇਰ ਪਲੇਸ ਦੇ ਮੂਹਰੇ ਬੈਹਕੇ

ਆਇਸਕਰੀਮ ਦੇ ਨਾਲ਼

ਦਰਬਾਰਾ ਸਿੰਘ