along the sill

sunshine moving

on a fly’s back

John Brandi

ਖਿੜਕੀ ਦੀ ਸਿਲ ‘ਤੋਂ ਦੀ

ਮੱਖੀ ਦੀ ਘਨੇੜੀ ਚੜ੍ਹਕੇ

ਜਾ ਰਹੀ ਹੈ ਧੁੱਪ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ