after the rain

mountains far north

right here

John Brandi

ਬਰਖਾ ਪਿਛੋਂ

ਦੂਰ ਉੱਤਰੀ ਪਰਬਤ

ਲੱਗਣ ਲੱਗੇ ਨੇੜੇ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ