ਪੁੱਤ ਜਹਾਜ ਚੜ੍ਹਾ ਕੇ

ਬਾਪੂ ਮੁੜਿਆ ਘਰ

ਸਿਰ ਕਰਜ਼ੇ ਦੀ ਪੰਡ

ਦੀਪੀ ਸੰਧੂ