ਫੁੱਲਾਂ ਦੀ ਕਿਆਰੀ

ਉੱਪਰ ਤਿਤਲੀਆਂ

ਹੇਠ ਕੀੜੀਆਂ ਦਾ ਭੌਣ

ਮੋਹਨ ਗਿੱਲ