ਵੱਡੇ ਬਾਈ ਦੀ ਡਾਂਗ

ਸੰਮਾਂ ਉੱਤੇ ਜੰਗਾਲ਼

ਮਿਟਿਆ ਜਾ ਕੋਈ ਨਾਂਮ

ਜਗਜੀਤ ਸੰਧੂ