ਹਰ ਸਾਹ ਨਾਲ

ਆਵੇ ਜਾਵੇ ਜ਼ਿੰਦਗੀ

ਬੂਹਾ ਖੁਲ੍ਹੇ ਭਿੜੇ

ਬਲਜੀਤ ਪਾਲ ਸਿੰਘ