ਸਭ ਕਰਵਾਵੇ ਯਾਦ

ਦੁੱਧ ਚਿੱਟੀ ਕਮੀਜ਼ `ਤੇ

ਰੈੱਡ-ਵਾਈਨ ਦਾ ਦਾਗ

ਜਗਜੀਤ ਸੰਧੂ