ਸਕੂਲੋਂ ਆਉਂਦਿਆਂ ਹੀ

ਠਰਦੀ ਗੁੱਡੀ ਨੂੰ ਚੁੱਕਿਆ

ਤੇ ਲੁਕੋ ਲਿਆ ਰਜਾਈ ਚ

ਸਨੋਅ ਸਾਦਗੀ , 7 ਸਾਲ