side by side

on the prayer step

a lama’s shoes & mine

John Brandi

ਪੂਜਾ-ਘਰ ਦੇ ਦੁਆਰ

ਨਾਲ਼ ਨਾਲ਼ ਪਏ

ਲਾਮੇ ਦੇ ਤੇ ਮੇਰੇ ਜੁੱਤੇ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ