ਪਿੰਡ ਵਿਚ ਰੌਲ਼ਾ ਸਾਰੇ

ਅਪਣੇ ਮਨ ਨੂੰ ਹੌਲ਼ਾ ਕਰਦਾ

ਮਾਰ ਮਾਰ ਲਲਕਾਰੇ

ਦਰਬਾਰਾ ਸਿੰਘ

ਨੋਟ: ਇਹ ਹਾਇਕੂ ਦਰਬਾਰਾ ਸਿੰਘ ਨੇ ਗੁਰਿੰਦਰਜੀਤ ਸਿੰਘ ਹੋਰਾਂ ਦੇ ਹਾਇਕੂ ਮਨ (੨੪ ਦਸੰਬਰ ੨੦੦੯) ‘ਤੇ ਟਿੱਪਣੀ ਦੇ ਰੂਪ ਵਿਚ ਲਿਖੀ ਸੀ ਪਰ ਇਸ ਹਾਇਕੂ ਦਾ ਅਪਣਾ ਹੀ ਪੰਜਾਬੀ ਰੰਗ ਹੈ ਇਸ ਕਰਕੇ ਵੱਖਰਾ ਛਾਪ ਰਹੇ ਹਾਂ।