the young beggar’s eyes

clouded with hope

centuries old

John Brandi

ਨਿੱਕੇ ਭਿਖਾਰੀ ਦੀਆਂ

ਅੱਖਾਂ ਵਿਚ ਧੁੰਦਲੀ

ਸਦੀਆਂ ਪੁਰਾਣੀ ਆਸ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ