ਸ਼ੀਸ਼ੇ ਸਾਹਵੇਂ ਸੋਚਾਂ

ਚੰਗਾ ਬਣਾਂ

ਕਿ ਚੰਗਾ ਦਿੱਸਾਂ

ਜਸਵਿੰਦਰ ਸਿੰਘ