a man in the rain

using his umbrella

for a cane

John Brandi

ਮੀਂਹ ਦੇ ਵਿਚ ਬੰਦਾ

ਵਰਤ ਰਿਹਾ ਅਪਣੀ

ਛਤਰੀ ਛੜੀ ਵਾਂਗ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ