stepping from her limo

the bride parts her veil

to answer a call

John Brandi

ਲਿਮੋ ਚੋਂ ਉਤਰਕੇ

ਲਾੜੀ ਨੇ ਘੁੰਡ ਚੁੱਕਿਆ

ਫੋਨ ਕਾਲ ਲੈਣ ਲਈ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ