ਭਰਮ ਪਾਲ਼ਦਾ ਬੰਦਾ–

ਬਾਹਰ ਜਗਾਈ ਬੱਤੀ

ਅੰਦਰ ਘੁੱਪ ਹਨੇਰਾ

ਰੇਸ਼ਮ ਸਿੰਘ ਸੈਣੀ