my whole face

in the tiny green eye

of a temple fly

John Brandi

ਮੇਰਾ ਪੂਰਾ ਚਿਹਰਾ

ਮੰਦਰ ਦੀ ਮੱਖੀ ਦੀ

ਨਿੱਕੀ ਹਰੀ ਅੱਖ ਵਿਚ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ