ਰੂੜੀ ਉੱਗਿਆ ਅੱਕ

ਟਹਿਣੀ ਲੱਗੇ ਫੁੱਲ

ਉੱਪਰ ਬੈਠੀ ਤਿੱਤਲੀ

ਮੋਹਨ ਗਿੱਲ