ਪਿਉ ਦੀ ਮੌਤ

ਪਿੱਛੇ ਛੱਡ ਗਿਆ ਤਿੰਨ ਮੁੰਡੇ

ਤਿੰਨ ਥਾਂ ਪਿਆ ਭੋਗ

ਗੁਰਪ੍ਰੀਤ