ਪਹੁ-ਫੁਟਾਲਾ ਜਾਗੇ ਸਾਰੇ

ਪਰ ਉਸ ਦਾ ਦਿਨ

ਚੜ੍ਹਿਆ ਮੂੰਹ ਹਨੇਰੇ

ਸੁਰਜੀਤ ਕਲਸੀ