ਦੁਖੀ ਮਨ

ਤਾਰੇ ਗਿਣਦਾ

ਹੌਲ਼ਾ ਹੋਇਆ

ਗੁਰਿੰਦਰਜੀਤ ਸਿੰਘ