ਸੂਰਜ ਦੇ ਮੁੱਖ ਵੱਲ

ਤੱਕਦਾ ਤੱਕਦਾ ਸੂਰਜਮੁਖੀ

ਘੁੰਮ ਗਿਆ ਪੂਰਬ ਤੋਂ ਪੱਛਮ

ਸੁਰਜੀਤ ਕਲਸੀ