ਅੰਮ੍ਰਿਤ ਵੇਲਾ

ਗੁੰਮ-ਸੁੰਮ ਚਹਿਚਹਾਟ

ਸ਼ੋਰ ਸਪੀਕਰਾਂ ਦਾ

ਬਲਜੀਤਪਾਲ ਸਿੰਘ