ਬੱਚੇ ਹੱਥ ਆਇਆ

ਹਿਸਾਬ-ਕਿਤਾਬ ਵਾਲਾ ਕਾਗਜ਼

ਜਹਾਜ਼ ਬਣ ਗਿਆ

ਗੁਰਪ੍ਰੀਤ