ਕਮਰੇ ਦੀ ਬੱਤੀ ਜਗਾਈ

ਘਰ ਅੰਦਰ ਹੀ ਦਿੱਸਿਆ

ਜੀਵਨ ਦਾ ਹਰ ਰਾਹ

ਜਗਜੀਤ ਸੰਧੂ