Crowded ferry—

Sitting on each other’s laps

Suddenly, no caste

John Brandi

ਬੇੜੀ ਦੇ ਵਿਚ ਭੀੜ–

ਇਕ ਦੂਜੇ ਦੀ ਗੋਦ ਚ ਬੈਠੇ

ਜਾਤ-ਪਾਤ ਨੂੰ ਭੁੱਲ ਕੇ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ